ਪਤਨੀ ਨੇ ਆਪਣੇ ਪਤੀ ਦੇ ਨਾਲ

Sharing is

ਕਹਿੰਦੇ ਨੇ ਪਤੀ ਪਤਨੀ ਦਾ ਰਿਸ਼ਤਾ ਬਹੁਤ ਪਵਿੱਤਰ ਰਿਸ਼ਤਾ ਹੁੰਦਾ ਹੈ .ਜਿਸ ਵਿੱਚ ਕਿ ਇਸ ਦੀ ਪਵਿੱਤਰਤਾ ਨੂੰ ਇਸ ਗੱਲ ਨਾਲ ਵੀ ਦਰਸਾਇਆ ਜਾਂਦਾ ਹੈ ਕਿ ਸਾਡੇ ਸਮਾਜ ਵਿੱਚ ਪਤਨੀ ਆਪਣੇ ਪਤੀ ਦੀ ਲੰਮੀ ਉਮਰ ਵਾਸਤੇ ਵਰਤ ਵੀ ਰੱਖਦੀਆਂ ਹਨ .ਅਤੇ ਹੁਣ ਵੀ ਸਾਡੇ ਰੀਤੀ ਰਿਵਾਜ ਅਜਿਹਾ ਦਰਸਾਉਂਦੇ ਹਨ ਅਤੇ ਸਾਡੇ ਸਮਾਜ ਦੀ ਇੱਕ ਬਹੁਤ ਵੱਡੀ ਮਿਸਾਲ ਵੀ ਹੈ ਜਿਸ ਵਿੱਚ ਕਿ ਪਤੀ ਨੂੰ ਪਰਮੇਸ਼ਰ ਤੱਕ ਹੋਣ ਦਾ ਦਰਜਾ ਦਿੱਤਾ ਜਾਂਦਾ ਹੈ .ਪਰ ਅੱਜ ਕੱਲ੍ਹ ਇਹ ਰਿਸ਼ਤੇ ਵੀ ਤਾਰ ਤਾਰ ਹੋ ਰਹੇ ਹਨ ਸਮਾਜ ਵਿੱਚ ਸਾਡੇ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ ਜੋ ਕਿ

ਸਭ ਤੋਂ ਨੇੜੇ ਦੇ ਰਿਸ਼ਤਿਆਂ ਉੱਤੇ ਵੀ ਸਵਾਲੀਆ ਚਿੰਨ ਖੜ੍ਹਾ ਕਰ ਰਹੀਆਂ ਹਨ .ਅਜਿਹੀ ਇਕ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਕ੍ਰਿਕ ਪਤਨੀ ਨੇ ਆਪਣੇ ਹੀ ਪਤੀ ਨੂੰ ਮ ਰ ਵਾ ਉ ਣ ਦੀ ਸਾਜਿਸ਼ ਰਚੀ .ਜਿਸ ਵਿੱਚ ਕਿ ਉਸ ਦੇ ਆਸ਼ਿਕ ਅਤੇ ਉਸ ਦੇ ਦੋਸਤ ਸਾਮਲ ਸਨ. ਜਿਵੇਂ ਵੀ ਹੋਇਆ ਇਸ ਮਾਮਲੇ ਦੀ ਸਾਰੀ ਇੱਕ ਰਿਕਾਰਡਿੰਗ ਵੀ ਸੋਸ਼ਲ ਮੀਡੀਆ ਤੇ ਵਿਰਾਨ ਹੋ ਗਈ .ਜਿਸ ਵਿੱਚ ਕਿ ਉਸ ਵਿਅਕਤੀ ਦੀ ਪਤਨੀ ਅਤੇ ਆਪਣੇ ਦੋਸਤ ਨਾਲ ਗੱਲਾਂ ਕਰਦੀ ਸੁਣੀ ਜਾ ਸਕਦੀ ਹੈ ਜੋ ਕਿ ਆਪਣੀਆਂ ਗੱਲਾਂ ਵਿੱਚ ਉਸ ਔਰਤ ਦੇ ਪਤੀ ਨੂੰ ਮਾ ਰ ਨ ਦੀਆਂ ਸਕੀਮਾਂ ਬਣਾ ਰਹੇ ਸਨ 

ਇਹ ਸਾਰੀ ਆਡੀਓ ਤੁਸੀਂ ਹੇਠਾਂ ਦਿੱਤੀ ਵੀਡੀਓ ਵਿੱਚ ਜਾ ਕੇ ਸੁਣ ਸਕਦੇ ਹੋ .ਜਿਸ ਵਿੱਚ ਕਿ ਉਨ੍ਹਾਂ ਨੇ ਕਿੰਨੇ ਭੈੜੇ ਤਰੀਕੇ ਨਾਲ ਉਸ ਔਰਤ ਦੇ ਪਤੀ ਨੂੰ ਮਾ ਰ ਨ ਦੀ ਚਾਲ ਖੇਡੀ ਸੀ. ਪਰ ਪੁਲਿਸ ਦੇ ਹੱਥੀਂ ਉਹ ਫਿਰ ਵੀ ਚੜ੍ਹ ਗਏ ਪੁਲਿਸ ਨੇ ਇਸ ਦੇ ਮਦਦ ਨਾਲ ਉਨ੍ਹਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ .ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਸਬੰਧ ਵਿੱਚ ਉਨ੍ਹਾਂ ਨੇ ਰਿਪੋਰਟ ਦਰਜ ਕਰ ਲਈ ਹੈ ਅਤੇ ਦੋਨਾਂ ਦੀ ਛਾਨਬੀਣ ਸ਼ੁਰੂ ਹੋ ਗਈ ਹੈ .ਅਤੇ ਜਲਦੀ ਹੀ ਹੋਏ ਇਸ ਮਾਮਲੇ ਵਿੱਚ ਗ੍ਰਿ ਫ਼ ਤਾ ਰੀ ਆਂ ਕਰ ਲੈਣਗੇ .ਜੇਕਰ ਹੋ ਗਈ ਹੈ ਕਿ ਪਤੀ ਪਤਨੀ ਦਾ ਜੋ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਦਾ ਹੈ ਕਿਸ਼ੋਰ ਤੇ ਉਸ ਨੂੰ ਵੀ ਦਾਗ਼ਦਾਰ ਕਰ ਦਿੱਤਾ ਹੈ

Sharing is

Leave a Reply

Your email address will not be published. Required fields are marked *

By continuing to use the site, you agree to the use of cookies. more information

The cookie settings on this website are set to "allow cookies" to give you the best browsing experience possible. If you continue to use this website without changing your cookie settings or you click "Accept" below then you are consenting to this.

Close