ਇਸ ਥਾਣੇਦਾਰ ਨੂੰ ਰਸਤੇ ਵਿਚ ਰੋਕ ਲਿਆ ਮੁੰਡਿਆਂ ਨੇ.. ਦੇਖੋ ਫੇਰ ਕੀ ਹੋਇਆ

Sharing is

ਸਾਡੇ ਦੇਸ਼ ਵਿਚ ਸਦਕਾ ਦੀ ਜੋ ਹਾਲਤ ਹੈ ਉਸਦੇ ਬਾਰੇ ਤਾਂ ਤੁਸੀਂ ਜਾਂਦੇ ਹੀ ਹੋ । ਇਹ ਨਹੀਂ ਪਤਾ ਹੁੰਦਾ ਕਿ ਕਦੋ ਤੁਹਾਡੇ ਵਹੀਕਲ ਦੇ ਸਾਹਮਣੇ ਕੋਈ ਅਵਾਰਾ ਕੁੱਤਾ ਜਾਂ ਗਾਂ ਜਾ ਸਾਨ ਆ ਜਾਵੇ ਅਤੇ ਤੁਸੀਂ ਹਾਦਸੇ ਦਾ ਸ਼ਿਕਾਰ ਹੋ ਜਾਵੋ। ਅਕਸਰ ਹੀ ਸੜਕਾਂ ਤੇ ਅਸੀਂ ਮਰੇ ਹੋਏ ਅਵਾਰਾ ਜਾਨਵਰ ਦੇਖਦੇ ਹਾਂ। ਪਰ ਉਹਨਾਂ ਦਾ ਕੋਈ ਗੱਲ ਨਹੀਂ ਕੀਤਾ ਜਾਂਦਾ। ਉਹਨਾਂ ਦੀ ਲਾਸ਼ ਉੱਪਰੋਂ ਦੀ ਬਾਕੀ ਆਵਾਜਾਈ ਦੇ ਸਾਧਨ ਵੀ ਗੁਜਰਦੇ ਰਹਿੰਦੇ ਹਨ। ਅਤੇ ਹੋਲੀ ਹੋਲੀ ਉਸ ਮਰਨ ਵਾਲੇ ਜਾਨਵਰ ਦੇ ਸ਼ਰੀਰ ਵਿੱਚੋ ਬਦਬੂ ਮਾਰਨ ਲੱਗ ਪੈਂਦੀ ਹੈਂ।

ਇਹ ਮੁਸੀਬਤ ਸਾਡੇ ਦੇਸ਼ ਦੀ ਇੱਕ ਸੜਕ ਦੀ ਨਹੀਂ ਬਲਕਿ ਲੱਗਭੱਗ ਸਾਰੀਆਂ ਸੜਕਾਂ ਦੀ ਹੈਂ ਜਿੱਥੇ ਆਏ ਦਿਨ ਕੋਈ ਨਾ ਕੋਈ ਜਾਨਵਰ ਤੇਜ ਆਵਾਜਾਈ ਦੇ ਸਾਧਨਾ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਫੇਰ ਬਾਕੀ ਵਹੀਕਲ ਵੀ ਉਹਨਾਂ ਦੇ ਮ੍ਰਿਤਕ ਸ਼ਰੀਰਾਂ ਨੂੰ ਰੋਂਦਦੇ ਹੋਏ ਉੱਤੋਂ ਲੰਘਦੇ ਰਹਿੰਦੇ ਹਨ। ਇਸਦੇ ਲਈ ਸੰਗਰੂਰ ਪੁਲਿਸ ਦੇ ਇੱਕ ਥਾਣੇਦਾਰ ਸਰਦਾਰ ਜਸਵਿੰਦਰ ਸਿੰਘ ਨੇ ਇੱਕ ਹਾਲ ਸੋਚਿਆ ਹੈਂ ਅਤੇ ਇਸਦੀ ਸ਼ੁਰੂਆਤ ਉਹਨਾਂ ਨੇ ਖੁਦ ਤੋਂ ਕੀਤੀ ਹੈਂ।

ਇਸ ਠਾਣੇਦਾਰ ਨੂੰ ਆਪਣੇ ਮੋਟਰਸਾਈਕਲ ਤੇ ਕਹੀ ਲਿਜਾਂਦਾ ਦੇਖ ਕੇ ਕੁੱਝ ਨੌਜਵਾਨਾਂ ਨੇ ਥਾਣੇਦਾਰ ਸਾਹਿਬ ਨੂੰ ਰਸਤੇ ਵਿਚ ਰੋਕ ਲਿਆ ਅਤੇ ਉਹਨਾਂ ਤੋਂ ਇਸਦੇ ਬਾਰੇ ਪੁੱਛਿਆ। ਥਾਣੇਦਾਰ ਸਾਹਿਬ ਨੇ ਦੱਸਿਆ ਕਿ ਰਸਤੇ ਵਿਚ ਮਰੇ ਜਾਨਵਰਾਂ ਦੇ ਸ਼ਰੀਰ ਸੜਕਾਂ ਤੇ ਹੀ ਪਏ- ਪਏ ਖਤਮ ਹੋ ਜਾਂਦੇ ਹਨ। ਅਤੇ ਉਹ ਅੰਤ ਤੱਕ ਸੜਕ ਤੇ ਹੀ ਸੜਦੇ ਰਹਿੰਦੇ ਹਨ। ਅਜਿਹੇ ਜਾਨਵਰਾਂ ਦੇ ਸ਼ਰੀਰ ਵਿੱਚੋ ਗੰਦੀ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈਂ। ਅਤੇ ਇਸ ਨਾਲ ਸਾਡਾ ਵਾਤਾਵਰਨ ਵੀ ਦੂਸ਼ਿਤ ਹੁੰਦਾ ਹੈਂ।

ਇਸ ਲਈ ਥਾਣੇਦਾਰ ਨੇ ਇੱਕ ਕਹੀ ਆਪਣੇ ਮੋਟਰਸਾਈਕਲ ਨਾਲ ਰਾਖੀ ਹੈ ਕਿ ਉਹਨਾਂ ਨੂੰ ਜਿੱਥੇ ਵੀ ਅਜਿਹਾ ਕੋਈ ਜਾਨਵਰ ਮਰਿਆ ਦਿਖੇਗਾ ਉਹ ਉਸਦੇ ਸ਼ਰੀਰ ਨੂੰ ਕਹੀ ਨਾਲ ਸੜਕ ਕਿਨਾਰੇ ਮਿੱਟੀ ਪੁੱਟ ਕੇ ਦੱਬ ਦੇਣਗੇ ਅਤੇ ਉਸ ਨਾਲ ਵਾਤਾਵਰਨ ਪ੍ਰਦੂਸ਼ਿਤ ਵੀ ਨਹੀਂ ਹੋਵੇਗਾ। ਉਹਨਾਂ ਨੇ ਆਉਣੀ ਇਸ ਵੀਡੀਓ ਵਿਚ ਬਾਕੀ ਜਨਤਾ ਨੂੰ ਅਜਿਹਾ ਕਰਨ ਦੀ ਅਪੀਲ ਕੀਤੀ।

ਤੁਹਾਨੂੰ ਦੱਸ ਦੇਈਏ ਕਿ ਇਹ ਜਸਵਿੰਦਰ ਸਿੰਘ ਓਹੀ ਥਾਣੇਦਾਰ ਹਨ ਜਿਹਨੇ ਨੇ ਕੁਝ ਸਮਾਂ ਪਹਿਲਾਂ ਇੱਕ ਨਿੱਕੇ ਬੱਚੇ ਦੀ ਪੈਟਰੋਲ ਪੰਪ ਤੇ ਸਕੂਟਰੀ ਲੈਕੇ ਫਿਰਦੇ ਦੀ ਵੀਡੀਓ ਬਣਾਈ ਸੀ ਅਤੇ ਉਸ ਵੀਡੀਓ ਰਾਹੀਂ ਪੰਜਾਬ ਦੀ ਜਨਤਾ ਨੂੰ ਅਪੀਲ ਵੀ ਕੀਤੀ ਸੀ ਕਿ ਆਪਣੇ ਬੱਚਿਆਂ ਨੂੰ 18 ਸਾਲ ਤੋਂ ਪਹਿਲਾਂ ਕੋਈ ਵੀ ਮੋਟਰਸਾਈਕਲ ਜਾਂ ਕਰ ਚਲਾਉਣ ਨੂੰ ਨਾ ਦਵੋ।

Sharing is

Leave a Reply

Your email address will not be published. Required fields are marked *

By continuing to use the site, you agree to the use of cookies. more information

The cookie settings on this website are set to "allow cookies" to give you the best browsing experience possible. If you continue to use this website without changing your cookie settings or you click "Accept" below then you are consenting to this.

Close