ਗੁੱਸੇ ਨੇ ਕਰਾਈ ਲੜਾਈ !! ਦੇਖਦੇ ਦੇਖਦੇ ਹੋਈ ਮੌਤ !! ਦੇਖੋ ਵੀਡੀਓ

Sharing is

ਇਨਸਾਨ ਦੇ ਸਭ ਤੋਂ ਵੱਡੇ ਦੁਸ਼ਮਣਾਂ ਵਿੱਚੋ ਗੁੱਸਾ ਇੱਕ ਹੈ। ਗੁੱਸੇ ਵਿਚ ਇਨਸਾਨ ਨੂੰ ਘਾਟੇ ਵਾਧੇ ਦੀ ਜਾਣਕਾਰੀ ਨਹੀਂ ਰਹਿੰਦੀ ਜਿਸ ਕਰਕੇ ਇਨਸਾਨ ਹਮੇਸ਼ਾ ਹੀ ਗੁੱਸੇ ਵਿਚ ਵਾਧੇ ਘਾਟੇ ਨੂੰ ਪਰੇ ਰੱਖ ਕੇ ਆਪਣਾ ਨੁਕਸਾਨ ਹੀ ਕਰਵਾਉਂਦਾ ਹੈ। ਰੱਬ ਨੇ ਸੋਚਣ ਦੀ ਸ਼ਕਤੀ ਵੀ ਇਨਸਾਨ ਨੂੰ ਹੀ ਦਿੱਤੀ ਹੈ ਜਿਸ ਕਰਕੇ ਉਹ ਸਹੀ ਸਲਾਮਤੀ, ਚੰਗੇ ਮਾੜੇ ਦੀ ਪਰਖ ਕਰਕੇ ਆਪਣੇ ਫੈਂਸਲੇ ਲੈ ਸਕੇ ਪਰ ਜਦੋਂ ਗੱਲ ਗੁੱਸੇ ਦੀ ਹੋਵੇ ਤਾਂ ਇਨਸਾਨ ਨੂੰ ਕੁਝ ਵੀ ਸਮਝ ਨਹੀਂ ਲੱਗਦਾ ਅਤੇ ਉਹ ਗੁੱਸੇ ਵਿਚ ਬਹੁਤ ਗਲਤ ਕਦਮ ਚੁੱਕ ਲੈਂਦਾ ਹੈ।

ਹੇਠਾਂ ਦਿੱਤੀ ਗਈ ਵੀਡੀਓ ਨੂੰ ਧਿਆਨ ਨਾਲ ਦੇਖੋ ਕਿਵੇਂ 2 ਮਿਨ ਦੇ ਗੁੱਸੇ ਪਿੱਛੇ ਇੱਕ ਇਨਸਾਨ ਨੂੰ ਆਪਣੀ ਜਾਂ ਗਵਾਉਣੀ ਪੈ ਗਈ। ਇਹ ਵੀਡੀਓ ਕਿਥੇ ਦੀ ਹੈ ਇਸਦੇ ਬਾਰੇ ਤਾਂ ਕੋਈ ਜਾਣਕਾਰੀ ਸਾਡੇ ਕੋਲ ਹਾਲੇ ਤੱਕ ਨਹੀਂ ਹੈ। ਹਾਂ ਪਰ ਦੇਖਣ ਤੋਂ ਇਹ ਵੀਡੀਓ ਪੰਜਾਬ ਦੀ ਹੀ ਲੱਗਦੀ ਹੈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਚਿੱਟੇ ਕੁੜਤੇ ਪਜਾਮੇ ਵਾਲਾ ਸ਼ਕਸ ਕਿਸੀ ਦੇ ਘਰ ਤੇ ਹਮਲਾ ਕਰ ਰਿਹਾ ਹੈ ਅਤੇ ਜਦੋ ਉਹ ਦੂਜੇ ਵਿਅਕਤੀ ਤੇ ਹਮਲਾ ਕਰਨ ਲੱਗਦਾ ਹੈ ਤਾਂ ਉਹ ਆਪਣੇ ਹੇਠ ਵਿਚ ਫੜੀ ਡਾਂਗ ਨਾਲ ਉਸਨੂੰ ਜਖਮੀ ਕਰ ਦਿੰਦਾ ਹੈ।

ਕਿਸੀ ਦੇ ਘਰ ਜਾਕੇ ਇਸ ਤਰ੍ਹਾਂ ਹਮਲਾ ਕਰਨਾ ਕਾਨੂੰਨੀ ਅਪਰਾਧ ਹੈ। ਇਸ ਮਾਮਲੇ ਦੀ ਪੂਰੀ ਜਾਣਕਾਰੀ ਹਾਲੇ ਤੱਕ ਸਾਡੇ ਤੱਕ ਨਹੀਂ ਪਹੁੰਚ ਸਕੀ ਹੈ ਪਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਅਜਿਹਾ ਜਰੂਰ ਕਿਹਾ ਜਾ ਸਕਦਾ ਹੈ ਕਿ ਅਸੀਂ ਆਪਣੇ ਗੁੱਸੇ ਕਰਕੇ ਆਪਣਾ ਹੀ ਨੁਕਸਾਨ ਕਰਵਾਉਂਦੇ ਹਾਂ। ਗੁੱਸੇ ਕਰਕੇ ਕੋਈ ਵੀ ਬੰਦਾ ਆਪਣਾ ਫਾਇਦਾ ਨਹੀਂ ਕਰ ਸਕਦਾ। ਗੁੱਸਾ ਸਿਰਫ 2 ਮਿੰਟ ਲਈ ਹੁੰਦਾ ਹੈ ਪਰ ਇਸ 2 ਮਿੰਟ ਦੇ ਗੁੱਸੇ ਕਰਕੇ ਸਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਜਿਸ ਤਰ੍ਹਾਂ ਇਸ ਸ਼ਕਸ ਦਾ ਹੋਇਆ ਹੈ।

Sharing is

Leave a Reply

Your email address will not be published. Required fields are marked *

By continuing to use the site, you agree to the use of cookies. more information

The cookie settings on this website are set to "allow cookies" to give you the best browsing experience possible. If you continue to use this website without changing your cookie settings or you click "Accept" below then you are consenting to this.

Close